ਪ੍ਰਾਪਰਟੀ ਐਸੋਈਏਸ਼ਨ ਦੇ ਮੁਜ਼ਾਹਿਰੇ ਦੇ ਚੱਲਦੀਆਂ ਸਰਕਾਰ ਨੂੰ ਹੋਇਆ ਲੱਖਾ ਦਾ ਨੁਕਸਾਨ, ਨਹੀਂ ਹੋਈ ਗੁਰਦਾਸਪੁਰ ਅੰਦਰ ਕੋਈ ਰਜਿਸਟਰੀ

ਗੁਰਦਾਸਪੁਰ, 8 ਅਗਸਤ (ਮੰਨਣ ਸੈਣੀ)। ਸੋਮਵਾਰ ਨੂੰ ਗੁਰਦਾਸਪੁਰ ਪ੍ਰਾਪਰਟੀ ਐਸੋਸੀਏਸ਼ਨ ਵੱਲੋ ਕੀਤੇ ਗਏ ਮੁਜ਼ਾਹਿਰੇ ਦੇ ਚਲਦੀਆਂ ਮਾਲ ਵਿਭਾਗ ਦਾ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਿਹਾ। ਇਹ ਮੁਜ਼ਾਹਿਰਾਂ ਪ੍ਰਧਾਨ ਜੇ. ਪੀ ਸਿੰਘ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰ ਤੇ ਉਲਿਕਿਆ ਗਿਆ। ਜਿਸ ਤਹਿਤ ਡੀਲਰਾਂ ਵੱਲੋ ਆਪਣੀਆਂ ਦੁਕਾਨਾਂ ਬੰਦ ਰੱਖਿਆਂ ਗਈਆਂ | ਇਸ ਸ਼ਾਂਤਮਈ ਮੁਜ਼ਾਹਰਾ … Continue reading ਪ੍ਰਾਪਰਟੀ ਐਸੋਈਏਸ਼ਨ ਦੇ ਮੁਜ਼ਾਹਿਰੇ ਦੇ ਚੱਲਦੀਆਂ ਸਰਕਾਰ ਨੂੰ ਹੋਇਆ ਲੱਖਾ ਦਾ ਨੁਕਸਾਨ, ਨਹੀਂ ਹੋਈ ਗੁਰਦਾਸਪੁਰ ਅੰਦਰ ਕੋਈ ਰਜਿਸਟਰੀ